ਮਈ ,2026 ਵਿੱਚ ਆਮਦਨ ਅਤੇ ਖਰਚ ਦਾ ਵੇਰਵਾ।
ਸਵਃ ਮਾਤਾ ਦਰਸ਼ਨ ਕੌਰ ਦੀ ਅੰਤਿਮ ਅਰਦਾਸ ਤੇ ਪਰਿਵਾਰ ਵੱਲੋਂ ਸੇਵਾ ₹-5000/-
ਸਃ ਲਹਿੰਬਰ ਸਿੰਘ ਕੰਗ ਕਨੇਡਾ ₹-1313/-
ਪਰਚੀ ਫੀਸ ₹-1740/-
ਐਕਸਟਰਾ ਮੈਡੀਸਨ ਰਕਮ ₹-4220/-
ਕੁੱਲ ਪ੍ਰਾਪਤ ਰਕਮ ₹-12273/-
ਪਿਛਲਾ ਬਕਾਇਆ ₹-1682401/-
ਇਸ ਤਰ੍ਹਾਂ ਕੁੱਲ ਰਕਮ ₹-1694674/-
ਖਰਚ ਕੀਤੀ ਗਈ ਰਕਮ ਦਾ ਵੇਰਵਾ।
ਕਰਮਚਾਰੀਆਂ ਦੀ ਤਨਖਾਹ ₹-17000/-
ਅਖਬਾਰ ਦਾ ਬਿੱਲ ₹-200/-
ਬਿਜਲੀ ਦਾ ਬਿੱਲ ₹-1090/-
ਦਵਾਈਆਂ ਦਾ ਬਿੱਲ ₹-41170/-
ਏ ਸੀ ਦੀ ਸਰਵਿਸ ਕਰਾਈ ₹-500/-
ਕੁੱਲ ਖਰਚਾ ₹-59960/-
ਕੁੱਲ ਰਕਮ ₹-1694674/-ਵਿਚੋਂ ਖਰਚ ਕੀਤੀ ਗਈ ਰਕਮ ₹-59960/-
ਘਟਾ ਕੇ ਬਾਕੀ ਰਕਮ ₹-1634714/-
ਨੋਟ :-ਇਸ ਮਹੀਨੇ 209 ਮਰੀਜ਼ ਦਵਾਈ ਲੈਣ ਲਈ ਆਏ।